ਫਗਵਾੜਾ ‘ਚ ਗੰਨ ਪੁਆਇੰਟ ‘ਤੇ ਖੋਹੀ ਕਾਰ

ਫਗਵਾੜਾ, 24 ਅਪ੍ਰੈਲ (ਰਮਨਦੀਪ) – ਫਗਵਾੜਾ ਵਿਖੇ ਮੋਟਰਸਾਈਕਲ ਸਵਾਰ 3 ਨੌਜਵਾਨ ਗੰਨ ਪੁਆਇੰਟ ‘ਤੇ ਬ੍ਰੇਜ਼ਾ ਕਾਰ ਖੋਹ ਕੇ ਫਰਾਰ ਹੋ ਗਏ। ਇਹ ਵਾਰਦਾਤ ਉਸ ਸਮੇਂ ਹੋਈ ਜਦੋਂ ਕਾਰ ਸਵਾਰ 2 ਨੌਜਵਾਨ ਗੁਰੂ ਨਾਨਕ ਨਗਰ ਬਾਈਪਾਸ ਫਗਵਾੜਾ ਨਜ਼ਦੀਕ ਹਵਾ ਚੈੱਕ ਕਰਨ ਲਈ ਉਤਰੇ ਤਾਂ ਮੋਟਰ ਸਾਈਕਲ ‘ਤੇ ਆਏ 3 ਨੌਜਵਾਨ ਜਿਨ੍ਹਾਂ ਕੋਲ ਪਿਸਤੌਲਾਂ ਸਨ, ਇੱਕ ਫਾਇਰ ਕਰਦੇ ਹੋਏ ਕਾਰ ਖੋਹ ਕੇ ਫਰਾਰ ਹੋ ਗਏ।

Leave a Reply

Your email address will not be published. Required fields are marked *