ਨਵੀਂ ਦਿੱਲੀ, 3 ਸਤੰਬਰ – ਸੁਪਰੀਮ ਕੋਰਟ ਨੇ ਕੇਰਲ ਸਰਕਾਰ ਦੁਆਰਾ 6 ਸਤੰਬਰ ਤੋਂ 11ਵੀਂ ਦੀ ਪ੍ਰੀਖਿਆ ਸਰੀਰਿਕ ਰੂਪ ‘ਚ ਆਯੋਜਿਤ ਕਰਨ ਦੇ ਫੈਸਲੇ ਉੱਪਰ ਅੰਤਰਿਮ ਰੋਕ ਲਗਾ ਦਿੱਤੀ ਹੈ। ਇਹ ਰੋਕ ਕੇਰਲ ‘ਚ ਕੋਰੋਨਾ ਦੇ ਵਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਲਗਾਈ ਗਈ ਹੈ।