ਪਾਕਿਸਤਾਨ – ਆਤਮਘਾਤੀ ਹਮਲੇ ‘ਚ 3 ਮੌਤਾਂ, 20 ਜਖਮੀਂ

ਇਸਲਾਮਾਬਾਦ, 5 ਸਤੰਬਰ – ਪਾਕਿਸਤਾਨ ਦੇ ਬਲੋਚਿਸਤਾਨ ‘ਚ ਪੈਂਦੇ ਮਸਤੁੰਗ ਵਿਖੇ Frontier Corps checkpost ‘ਤੇ ਹੋਏ ਆਤਮਘਾਤੀ ਹਮਲੇ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 18 ਸੁਰੱਖਿਆ ਅਧਿਕਾਰੀਆਂ ਸਮੇਤ 20 ਹੋਰ ਜਖਮੀਂ ਹੋ ਗਏ। ਇਸ ਦੀ ਪੁਸ਼ਟੀ ਪਾਕਿਸਤਾਨੀ ਮੀਡੀਆ ਨੇ ਕੀਤੀ ਹੈ।

Leave a Reply

Your email address will not be published. Required fields are marked *