ਭਾਰੀ ਬਰਸਾਤ ਦੇ ਚੱਲਦਿਆ ਬਦਰੀਨਾਥ-ਰਿਸ਼ੀਕੇਸ਼ ਹਾਈਵੇ ਦਾ ਇੱਕ ਹਿੱਸਾ ਬੰਦ

ਦੇਹਰਾਦੂਨ. 9 ਸਤੰਬਰ – ਉੱਤਰਾਖੰਡ ਵਿਖੇ ਭਾਰੀ ਬਰਸਾਤ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਕਈ ਹਾਈਵੇ ਬੰਦ ਸਮੇਤ ਕਈ ਸੜਕਾਂ ਪ੍ਰਭਾਵਿਤ ਹੋਈਆਂ ਹਨ। ਗੜਵਾਲ ਮੰਡਲ ‘ਚ ਭਾਰੀ ਬਰਸਾਤ ਦੇ ਚੱਲਦਿਆ ਬਦਰੀਨਾਥ ਹਾਈਵੇ ਥਾਂ ਥਾਂ ਤੋਂ ਪ੍ਰਭਾਵਿਤ ਹੋਇਆ ਹੈ ਜਦਕਿ ਬਦਰੀਨਾਥ-ਰਿਸ਼ੀਕੇਸ਼ ਹਾਈਵੇ ਦਾ ਇੱਕ ਹਿੱਸਾ 3 ਥਾਵਾਂ ‘ਤੇ ਤਕਰੀਬਨ 10 ਘੰਟਿਆਂ ਲਈ ਬੰਦ ਰਿਹਾ।

Leave a Reply

Your email address will not be published. Required fields are marked *