1 ਮਈ ਤੋਂ ਕੋਰੋਨਾ ਟੀਕਾਕਰਨ ਪ੍ਰਕਿਰਿਆ ਸ਼ੁਰੂ ਕਰਨ ‘ਚ ਕਾਂਗਰਸ ਸ਼ਾਸਿਤ 4 ਸੂਬਿਆ ਨੇ ਜਤਾਈ ਅਸਮਰੱਥਾ

ਚੰਡੀਗੜ੍ਹ, 26 ਅਪ੍ਰੈਲ – ਕੇਂਦਰ ਸਰਕਾਰ ਦੇ ਐਲਾਨ ਅਨੁਸਾਰ 18 ਸਾਲ ਤੋਂ ਉੱਪਰ ਉਮਰ ਵਾਲਿਆ ਦੇ ਕੋਰੋਨਾ ਵੈਕਸੀਨ 1 ਮਈ ਤੋਂ ਲੱਗਣੇ ਸ਼ੁਰੂ ਹੋਣਗੇ। ਪਰੰਤੂ ਕਾਂਗਰਸ ਸ਼ਾਸਿਤ 4 ਸੂਬਿਆ ਛੱਤੀਸਗੜ੍ਹ, ਰਾਜਸਥਾਨ, ਪੰਜਾਬ ਅਤੇ ਝਾਰਖੰਡ ਨੇ ਇਸ ਨੂੰ ਲੈ ਕੇ ਅਸਮਰੱਥਾ ਜਾਹਰ ਕੀਤੀ ਹੈ। ਇਨ੍ਹਾਂ ਸੂਬਿਆਂ ਦੇ ਸਿਹਤ ਮੰਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਰੋਨਾ ਵੈਕਸੀਨ ਨਹੀਂ ਹਨ ਇਸ ਕਰਕੇ ਉਹ ਕੋਰੋਨਾ ਟੀਕਾਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਯੋਗ ਨਹੀਂ ਹਨ।

Leave a Reply

Your email address will not be published. Required fields are marked *