ਪੰਜਾਬ ਕਾਂਗਰਸ ਚ ਆਇਆ ਭੁਚਾਲ, 2 ਮੰਤਰੀਆਂ ਵੱਲੋਂ ਅਸਤੀਫ਼ਾ ਦੇਣ ਦੀ ਚਰਚਾ

ਚੰਡੀਗੜ੍ਹ – ਬੇਅਦਬੀ ਸੰਬੰਧੀ ਆਏ ਪੰਜਾਬ ਹਾਇਕੋਰਟ ਦੇ ਫ਼ੈਸਲੇ ਤੌ ਬਾਅਦ ਕੈਪਟਨ ਸਰਕਾਰ ਦੀਆ ਮੁਸ਼ਕਲਾਂ ਵੱਧਦੀਆ ਜਾ ਰਹੀਆਂ ਹਨ ਅੱਜ ਹੋਏ ਘਟਨਾ ਕਰਮ ਵਿੱਚ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿੱਚ SIT ਦੀ ਰਿਪੋਰਟ ਨੂੰ ਲੈ ਕੇ ਹੋਈ ਤਲਖ਼ੀ ਤੋਂ ਬਾਅਦ ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਸਤੀਫ਼ਾ ਦੇ ਦਿੱਤਾ ਜਿਸ ਨੂੰ
ਕੈਪਟਨ ਨੇ ਨਾਂ ਮਨਜ਼ੂਰ ਕਰ ਦਿੱਤਾ। ਸੁਤਰਾ ਤੋਂ ਆ ਰਹੀ ਹੈ ਇਹ ਖ਼ਬਰ, ਕੈਪਟਨ ਵੱਲੋਂ ਡੈਮਜ਼ ਕੰਟਰੋਲ ਲਈ ਕੌਸ਼ਿਸ਼ਾ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *