ਨਵੀਂ ਦਿੱਲੀ, 27 ਅਪ੍ਰੈਲ – 2 ਮਈ ਨੂੰ 5 ਸੂਬਿਆਂ ‘ਚ ਹੋਈਆਂ ਚੋਣਾਂ ਦੇ ਨਤੀਜੇ ਆਉਣੇ ਹਨ। ਕੋਰੋਨਾ ਦੇ ਵੱਧ ਰਹੇ ਪ੍ਰਕੋਪ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੇ ਚੋਣਾਂ ‘ਚ ਜਿੱਤ ਦੇ ਜਲੂਸ ‘ਤੇ ਪਾਬੰਦੀ ਲਗਾ ਦਿੱਤੀ ਹੈ।