- ਜਾਣੋਂ ਕੋਰੋਨਾ ਸਬੰਧੀ ਨਵੀਆਂ ਹਿਦਾਇਤਾਂ
- ਸਾਰੀਆਂ ਦੁਕਾਨਾਂ, ਸ਼ਾਪਿੰਗ ਮਾਲਸ, ਮਲਟੀਪਲੈਕਸ ਸ਼ਾਮ 5 ਵਜੇ ਬੰਦ
- ਹੋਮ ਡਿਲੀਵਰੀ ਕਰਨ ਦਾ ਸਮਾਂ ਰਾਤ 9 ਵਜੇ ਤੱਕ
- ਨਾਈਟ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਤੱਕ
- ਸਾਰੇ ਪ੍ਰਾਈਵੇਟ ਦਫਤਰਾਂ ਨੂੰ ਘਰੋ ਕੰਮ ਕਰਨ ਦੇ ਹੁਕਮ
- ਵੀਕੈਂਡ ਕਰਫਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ।
- ਵੀਕੈਂਡ ਕਰਫਿਊ ਦੌਰਾਨ ਦਵਾਈਆਂ, ਕਰਿਆਨੇ, ਡੇਅਰੀ, ਸਬਜ਼ੀ ਅਤੇ ਫਰੂਟ ਦੀਆਂ ਦੁਕਾਨਾਂ ਨੂੰ ਜ਼ਰੂਰੀ ਸੇਵਾਵਾਂ ‘ਚ ਸ਼ਾਮਿਲ ਕਰਦਿਆ ਖੋਲਣ ਦੀ ਛੋਟ
- ਉਸਾਰੀ ਕਾਰਜਾਂ ਲਈ ਪਿੰਡਾਂ ਤੇ ਸ਼ਹਿਰਾਂ ‘ਚ ਛੋਟ
- ਕੋਵਿਡ ਵੈਕਸੀਨੇਸ਼ਨ ਸੈਂਟਰਾਂ ‘ਚ ਜਾਣ ਦੀ ਛੋਟ
- ਖੇਤੀ ਦੇ ਕੰਮਾਂ ਨੂੰ ਵੀ ਕਰਫਿਊ ਤੋਂ ਛੋਟ
ਐੱਸ.ਐੱਸ.ਪੀ ਕਪੂਰਥਲਾ ਕੰਵਰਦੀਪ ਕੌਰ ਤੇ ਏ.ਡੀ.ਸੀ ਫਗਵਾੜਾ ਰਾਜੀਵ ਵਰਮਾ ਨੇ ਲੋਕਾਂ ਨੂੰ ਕੋਰੋਨਾ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।