ਉੱਤਰਾਖੰਡ – ਢਿੱਗਾਂ ਡਿੱਗਣ ਕਾਰਨ ਗੰਗੋਤਰੀ ਹਾਈਵੇ ਬੰਦ

ਦੇਹਰਾਦੂਨ, 14 ਸਤੰਬਰ – ਉੱਤਰਾਖੰਡ ‘ਚ ਭਾਰੀ ਬਰਸਾਤ ਦੇ ਚੱਲਦਿਆਂ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਉੱਤਰਾਖੰਡ ‘ਚ ਹੋਰ ਰਹੀ ਭਾਰੀ ਬਰਸਾਤ ਦੇ ਚੱਲਦਿਆਂ ਉੱਤਰਾਕਾਸ਼ੀ ਜ਼ਿਲ੍ਹੇ ਦੇ ਸੁੱਖੀ ਟਾਪ ਖੇਤਰ ਨੇੜੇ ਢਿੱਗਾਂ ਡਿੱਗਣ ਕਾਰਨ ਗੰਗੋਤਰੀ ਹਾਈਵੇ ਬੰਦ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *