ਵੈਲਿੰਗਟਨ, 30 ਅਪ੍ਰੈਲ – ਨਿਊਜ਼ੀਲੈਂਡ ਤੋਂ ਰਾਹਤ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਅੱਜ ਕੋਈ ਵੀ ਕੋਰੋਨਾ ਕੇਸ ਪਾਜ਼ੀਟਿਵ ਨਹੀਂ ਆਇਆ ਹੈ। ਨਿਊਜ਼ੀਲੈਂਡ ‘ਚ ਕੋਰੋਨਾ ਐਕਟਿਵ ਕੇਸਾਂ ਗਿਣਤੀ 23 ਹੈ ਤੇ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ 2257 ਹੈ।