ਚੰਡੀਗੜ੍ਹ, 26 ਜੁਲਾਈ – ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਵਿਚ IPS ਅਤੇ PPS ਅਫਸਰਾਂ ਦੇ ਤਬਾਦਲੇ ਜਾਰੀ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕੰਮ ਅਨੁਸਾਰ ਹੁਣ 4 IPS ਅਫਸਰਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਜਿਨ੍ਹਾਂ ਅਫਸਰਾਂ ਦਾ ਤਬਾਦਲਾ ਕੀਤਾ ਗਿਆ ਹੈ ਉਨ੍ਹਾਂ ‘ਚ IPS ਗੌਰਵ ਯਾਦਵ, IPS ਈਸ਼ਵਰ ਸਿੰਘ, IPS ਜਤਿੰਦਰ ਸਿੰਘ ਔਲਖ ਅਤੇ IPS ਸ਼ਿਵ ਕੁਮਾਰ ਵਰਮਾ ਦਾ ਨਾਂਅ ਸ਼ਾਮਿਲ ਹੈ।