ਫੁਮਿਓ ਕਿਸ਼ਿਦਾ ਹੋਣਗੇ ਜਪਾਨ ਦੇ ਅਗਲੇ ਪ੍ਰਧਾਨ ਮੰਤਰੀ

ਟੋਕੀਓ, 29 ਸਤੰਬਰ – ਫੁਮਿਓ ਕਿਸ਼ਿਦਾ ਜਪਾਨ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਸੱਤਾਧਾਰੀ Liberal Democratic Party ਵੱਲੋਂ ਨੇਤਾ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਇਹ ਮਾਣ ਹਾਸਿਲ ਹੋਇਆ ਹੈ।ਸਮਾਚਾਰ ਏਜੰਸੀ ਮੁਤਾਬਿਕ ਪ੍ਰਧਾਨ ਮੰਤਰੀ ਪਦ ਲਈ ਲੜ ਰਹੇ ਲੋਕਪ੍ਰਿਯ ਵੈਕਸੀਨ ਮੰਤਰੀ 58 ਸਾਲਾਂ ਤਾਰੋ ਕੋਨੋ ਨੂੰ ਸਫਲਤਾ ਨਹੀਂ ਮਿਲ ਸਕੀ।

Leave a Reply

Your email address will not be published. Required fields are marked *