ਕੋਲਕਾਤਾ, 29 ਸਤੰਬਰ – ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਖੇ ਹੀਰੀਟੋਲਾ ਸਟਰੀਟ ਵਿਚ ਇੱਕ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ 3 ਸਾਲਾਂ ਬੱਚੇ ਤੇ ਇੱਕ ਔਰਤ ਦੀ ਮੌਤ ਹੋ ਗਈ। ਮਲਬੇ ‘ਚੋਂ ਔਰਤ ਅਤੇ ਬੱਚੇ ਨੂੰ ਕੱਢ ਲਿਆ ਗਿਆ ਸੀ ਪਰੰਤੂ ਬਾਅਦ ਵਿਚ ਉਨ੍ਹਾਂ ਨੇ ਦਮ ਤੋੜ ਦਿੱਤਾ।