ਦਿੱਲੀ ਏਅਰਪੋਰਟ ‘ਤੇ ਪੰਜਾਬ ਦੀਆਂ ਬੱਸਾਂ ਲਈ ਇਜਾਜ਼ਤ ਵਾਸਤੇ ਰਾਜਾ ਵੜਿੰਗ ਕਰਨਗੇ ਕੇਜਰੀਵਾਲ ਨਾਲ ਚਰਚਾ

ਚੰਡੀਗੜ੍ਹ, 11 ਅਕਤੂਬਰ – ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਨੂੰ ਚਿੱਠੀ ਲਿਖ ਕੇ ਮਿਲਣ ਦਾ ਸਮਾਂ ਮੰਗਿਆ ਹੈ। ਦਿੱਲੀ ਏਅਰਪੋਰਟ ‘ਤੇ ਪੰਜਾਬ ਦੀਆਂ ਬੱਸਾਂ ਲਈ ਇਜਾਜ਼ਤ ਵਾਸਤੇ ਰਾਜਾ ਵੜਿੰਗ ਅਰਵਿੰਦ ਕੇਜਰੀਵਾਲ ਨਾਲ ਚਰਚਾ ਕਰਨਗੇ।

Leave a Reply

Your email address will not be published. Required fields are marked *