Gas bottling plant ਦੇ ਟੈਂਕ ਚ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ

ਭੋਪਾਲ, 15 ਕਤੂਬਰ – ਮੱਧ ਪ੍ਰਦੇਸ਼ ਦੇ ਉੱਜੈਨ ਦੀ ਤਹਿਸੀਲ ਘਟਿਆ ਵਿਖੇ ਸਥਿਤ ਇੰਡੀਅਲ ਆਇਲ ਕਾਰਪੋਰੇਸ਼ਨ ਦੇ Gas bottling plant ਦੇ ਟੈਂਕ ਵਿਚ ਡਿੱਗਣ ਕਾਰਨ 2 ਮਜ਼ਦੂਰਾਂ ਦੀ ਮੌਤ ਹੋ ਗਈ। ਦੋਵਾਂ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਦੇਰ ਰਾਤ 3.30 ਵਜੇ ਟੈਂਕ ‘ਚੋਂ ਕੱਢਿਆ ਗਿਅ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮਜ਼ਦੂਰਾਂ ਦੀ ਮੌਤ ਉੱਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Leave a Reply

Your email address will not be published. Required fields are marked *