ਸ੍ਰੀਨਗਰ, 23 ਅਕਤੂਬਰ – ਜੰਮੂ ਕਸ਼ਮੀਰ ਦੇ ਪੀਰ ਕੀ ਗਲੀ ਇਲਾਕੇ ‘ਚ ਭਾਰੀ ਬਰਫਬਾਰੀ ਕਾਰਨ ਮੁਗਲ ਰੋਡ ਬੰਦ ਹੋ ਗਿਆ ਹੈ। ਇਹ ਰੋਡ ਰਾਜੌਰੀ ਜ਼ਿਲ੍ਹੇ ਨੂੰ ਪੁਣਛ ਤੇ ਸ਼ੋਪੀਆਂ ਜ਼ਿਲ੍ਹੇ ਨਾਲ ਜੋੜਦਾ ਹੈ। ਓਧਰ ਪਹਿਲਗਾਂਵ ‘ਚ ਵੀ ਇਸ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਹੈ।