ਨਵੀਂ ਦਿੱਲੀ, 26 ਕਤੂਬਰ – ਲਖੀਮਪੁਰ ਖੀਰੀ ਘਟਨਾ ‘ਚ ਪੱਤਰਕਾਰ ਰਮਨ ਕਸ਼ਯਪ ਅਤੇ ਇੱਕ ਹੋਰ ਦੀ ਹੱਤਿਆ ਦੀ ਜਾਂਚ ‘ਤੇ ਯੂ.ਪੀ ਸਰਕਾਰ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ forensic labs ਨੂੰ ਲਖੀਮਪੁਰ ਖੀਰੀ ਘਟਨਾ ਦੀਆਂ ਵੀਡੀਓਜ਼ ਨਾਲ ਸਬੰਧਿਤ ਰਿਪੋਰਟਾਂ ਜਮਾਂ ਕਰਵਾਉਣ ਦੀ ਪ੍ਰਕਿਰਿਆ ਤੇਜ ਕਰਨ ਨੂੰ ਕਿਹਾ ਹੈ।