ਕੇਰਲ ‘ਚ 8 ਮਈ ਤੋਂ 16 ਮਈ ਤੱਕ ਸੰਪੂਰਨ ਲਾਕਡਾਊਨ ਦਾ ਐਲਾਨ

ਤਿਰੂਵਨੰਤਪੁਰਮ, 6 ਮਈ – ਕੋਰੋਨਾ ਦੀ ਦੂਸਰੀ ਲਹਿਰ ਦੌਰਾਨ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਕੇਰਲ ‘ਚ 8 ਮਈ ਸਵੇਰੇ 6 ਵਜੇ ਤੋਂ ਤੋਂ 16 ਮਈ ਤੱਕ ਸੰਪੂਰਨ ਲਾਕਡਾਊਨ ਲੱਗੇਗਾ। ਇਸ ਦਾ ਐਲਾਨ ਕੇਰਲ ਦੇ ਮੁੱਖ ਮੰਤਰੀ ਪਿਨਾਰਈ ਵਿਜੇਨ ਨੇ ਕੀਤਾ।

Leave a Reply

Your email address will not be published. Required fields are marked *