ਚੇਨਈ, 7 ਮਈ ਐਮ.ਕੇ ਸਟਾਲਿਨ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋ ਸਹੁੰ ਚੁੱਕੀ। ਉਨ੍ਹਾਂ ਨਾਲ 33 ਹੋਰ ਵਿਧਾਇਕਾਂ ਨੇ ਕੈਬਨਿਟ ਮੰਤਰੀ ਵਜੋ ਸਹੁੰ ਚੁੱਕੀ।ਵਿਧਾਨ ਸਭਾ ਚੋਣਾਂ ‘ਚ ਐਮ.ਕੇ ਸਟਾਲਿਨ ਦੀ ਪਾਰਟੀ ਡੀ.ਐਮ.ਕੇ ਨੇ ਵਿਰੋਧੀ ਪਾਰਟੀਆ ਨੂੰ ਕਰਾਰੀ ਮਾਤ ਦਿੱਤੀ ਸੀ।