ਆਕਸੀਜਨ ਦੀ ਸਪਲਾਈ ਲਈ ਸੁਪਰੀਮ ਕੋਰਟ ਨੇ ਬਣਾਈ 12 ਮੈਂਬਰੀ ਟਾਸਕ ਫੋਰਸ

ਨਵੀਂ ਦਿੱਲੀ, 8 ਮਈ – ਦੇਸ਼ ਦੇ ਵੱਖ ਵੱਖ ਸੂਬੇ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ ਜਿਸ ਕਾਰਨ ਕਈ ਮੌਤਾਂ ਹੋ ਚੁੱਕੀਆਂ ਹਨ। ਇਸ ਉੱਪਰ ਨੋਟਿਸ ਲੈਂਦੇ ਹੋਏ ਸੁਪਰੀਮ ਕੋਰਟ ਨੇ 12 ਮੈਂਬਰੀ ਟਾਸਕ ਫੋਰਸ ਬਣਾਈ ਹੈ, ਜੋ ਕਿ ਸੂਬਿਆ ਨੂੰ ਆਕਸੀਜਨ ਦੀ ਸਪਲਾਈ ਦੇਖੇਗੀ।

Leave a Reply

Your email address will not be published. Required fields are marked *