ਲਖਨਊ, 22 ਨਵੰਬਰ – ਲਖਨਊ ਵਿਖੇ ਮਹਾਂਪੰਚਾਇਤ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਨਹੀਂ ਰੁਕੇਗਾ, ਕਿਉਂਕਿ ਸਾਡੇ ਬਹੁਤ ਸਾਰੇ ਮੁੱਦੇ ਜਿਵੇ ਕਿ MSP ਗਾਰੰਟੀ ਕਾਨੂੰਨ, ਬੀਜ ਬਿੱਲ ਅਤੇ ਦੁੱਧ ਪਾਲਿਸੀ ਅਜੇ ਹੱਲ੍ਹ ਨਹੀਂ ਹੋਏ ਹਨ। ਸਰਕਾਰ ਸਾਡੇ ਨਾਲ ਗੱਲ ਕਰੇ ਨਹੀਂ ਤਾਂ ਅਸੀਂ ਘਰ ਨਹੀਂ ਜਾਵਾਂਗੇ।