ਚੰਡੀਗੜ੍ਹ, 24 ਨਵੰਬਰ – ਬੇਅਦਬੀ ਮਾਮਲੇ ‘ਚ SIT ਦੀ ਜਾਂਚ ਤੇਜ ਹੋ ਚੁੱਕੀ ਹੈ। SIT ਨੇ ਡੇਰਾ ਸਿਰਸਾ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਹੈ। SIT ਨੇ ਡੇਰਾ ਸਿਰਸਾ ਦੀ ਚੇਅਰਪਰਸਨ ਉਪਾਸਨਾ ਇੰਸਾ ਅਤੇ ਵਾਈਸ ਚੇਅਰਪਰਸਨ ਪੀ.ਆਰ ਨੈਨ ਨੂੰ ਜਾਂਚ ‘ਚ ਸ਼ਾਮਿਲ ਹੋਣ ਲਈ ਨੋਟਿਸ ਜਾਰੀ ਕੀਤਾ ਹੈ।