ਕੋਰੋਨਾ ਮਹਾਂਮਾਰੀ ਦੌਰਾਨ ਟਵਿਟਰ ਨੇ ਸਹਾਇਤਾ ਦੇ ਤੌਰ ‘ਤੇ ਭਾਰਤ ਨੂੰ ਦਿੱਤੇ 15 ਮਿਲੀਅਨ ਡਾਲਰ

ਨਵੀਂ ਦਿੱਲੀ, 11 ਮਈ – ਕੋਰੋਨਾ ਮਹਾਂਮਾਰੀ ਦੌਰਾਨ ਕਈ ਦੇਸ਼ ਅਤੇ ਉੱਥੋਂ ਦੀਆਂ ਕੰਪਨੀਆ ਭਾਰਤ ਦੀ ਮਦਦ ਲਈ ਅੱਗੇ ਆ ਰਹੀਆ ਹਨ। ਇਸੇ ਕੜੀ ਤਹਿਤ ਟਵਿਟਰ ਨੇ ਭਾਰਤ ਨੂੰ 15 ਮਿਲੀਅਨ ਡਾਲਰ ਸਹਾਇਤਾ ਦੇ ਤੌਰ ‘ਤੇ ਦਿੱਤੇ ਹਨ। ਇਹ ਜਾਣਕਾਰੀ ਟਵਿਟਰ ਦੇ ਸੀ.ਈ.ਓ ਜੈਕ ਪੈਟਰਿਕ ਨੇ ਟਵੀਟ ਕਰਕੇ ਦਿੱਤੀ।

Leave a Reply

Your email address will not be published. Required fields are marked *