ਨਵੀਂ ਦਿੱਲੀ, 11 ਮਈ – ਸਿਹਤ ਮੰਤਰਾਲੇ ਅਨੁਸਾਰ ਕੋਰੋਨਾ ਵੈਕਸੀਨ ਬਰਬਾਦ ਕਰਨ ਵਾਲੇ ਸੂਬਿਆ ‘ਚ ਹਰਿਆਣਾ, ਅਸਮ ਤੇ ਰਾਜਸਥਾਨ ਸਭ ਤੋਂ ਮੋਹਰੀ ਸੂਬੇ ਹਨ। ਇਨ੍ਹਾਂ ਸੂਬਿਆ ‘ਚ ਕ੍ਰਮਵਾਰ 6,49% 5,92% ਤੇ 5.68% ਕੋਰੋਨਾ ਵੈਕਸੀਨ ਬਰਬਾਦ ਹੁੰਦੀ ਹੈ।