ਕਪੂਰਥਲਾ, 11 ਮਈ – ਮਾਣਯੋਗ ਡਿਪਟੀ ਕਮਿਸ਼ਨਰ ਕਪੂਰਥਲਾ ਦੀਪਤੀ ਉੱਪਲ ਦੀ ਦਾਦੀ ਤੇ ਉਨ੍ਹਾਂ ਦੇ ਘਰ ‘ਚ ਕੰਮ ਕਰਨ ਵਾਲੇ ਸੇਵਾਦਾਰ ਦੀ ਕੋਰੋਨਾ ਰਿਪਰੋਟ ਪਾਜ਼ੀਟਿਵ ਆਈ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਨੇ ਖੁਦ ਨੂੰ ਪਰਿਵਾਰ ਸਮੇਤ ਇਕਾਂਤਵਾਸ ਕਰ ਲਿਆ ਹੈ।