ਕਿਸਾਨਾਂ ਦੀ ਘਰ ਵਾਪਸੀ ‘ਤੇ ਕੇਜਰੀਵਾਲ ਦਾ ਟਵੀਟ

ਨਵੀਂ ਦਿੱਲੀ, 11 ਦਸੰਬਰ – ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਦੀ ਘਰ ਵਾਪਸੀ ‘ਤੇ ਟਵੀਟ ਕਰ ਕਿਹਾ ਕਿ ਧੀਰਜ, ਹਿੰਮਤ ਅਤੇ ਏਕਤਾ ਦਾ ਕੋਈ ਵਿਕਲਪ ਨਹੀਂ ਹੁੰਦਾ। ਆਪਸੀ ਭਾਈਚਾਰੇ ਅਤੇ ਏਕਤਾ ਨਾਲ ਹੀ ਦੇਸ਼ ਅੱਗੇ ਵੱਧ ਸਕਦਾ ਹੈ। ਕਿਸਾਨ ਭਰਾਵਾਂ ਦੀ ਇਹੀ ਏਕਤਾ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਰਹੀ ਹੈ। ਇਤਿਹਾਸਿਕ ਜਿੱਤ ਲੈ ਕੇ ਅੱਜ ਤੋਂ ਵਾਪਿਸ ਆਪਣੇ ਘਰਾਂ ਨੂੰ ਪਰਤ ਰਹੇ ਕਿਸਾਨ ਭਰਾਵਾਂ ਨੂੰ ਦ੍ਰਿੜ ਇੱਛਾਸ਼ਕਤੀ ਨੂੰ ਮੇਰਾ ਪ੍ਰਣਾਮ ਹੈ।

Leave a Reply

Your email address will not be published. Required fields are marked *