13 ਰਾਜਾਂ ‘ਚ 1 ਲੱਖ ਤੋਂ ਵੱਧ ਕੋਰੋਨਾ ਦੇ ਐਕਟਿਵ ਕੇਸ – ਸਿਹਤ ਮੰਤਰਾਲਾ

ਨਵੀਂ ਦਿੱਲੀ, 11 ਮਈ – ਦੇਸ਼ ਭਰ ‘ਚ ਕੋਰੋਨਾ ਦੀ ਤਾਜ਼ਾ ਸਥਿਤੀ ‘ਤੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ 13 ਰਾਜਾਂ ‘ਚ ਕੋਰੋਨਾ ਦੇ 1 ਲੱਖ ਤੋਂ ਵੱਧ ਐਕਟਿਵ ਕੇਸ ਚੱਲ ਰਹੇ ਹਨ ਜਦਕਿ 6 ਰਾਜਾਂ ‘ਚ 50,000 ਤੋਂ 1 ਲੱਖ ਸਰਗਰਮ ਕੇਸ ਚੱਲ ਰਹੇ ਹਨ ਇਸ ਤੋਂ ਇਲਾਵਾ 17 ਰਾਜਾਂ ‘ਚ ਕੋਰੋਨਾ ਦੇ 50000 ਤੋਂ ਘੱਟ ਸਰਗਰਮ ਕੇਸ ਹਨ।

Leave a Reply

Your email address will not be published. Required fields are marked *