ਤਿਉਹਾਰਾਂ ਦੇ ਮੱਦੇਨਜ਼ਰ ਰਾਤ ਦੇ ਕਰਫਿਊ ਉੱਪਰ ਵਿਚਾਰ ਕਰਨ ਰਾਜ – ਕੇਂਦਰ

ਨਵੀਂ ਦਿੱਲੀ, 23 ਦਸੰਬਰ – ਤਿਉਹਾਰਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਰਾਜਾਂ ਨੂੰ ਸਥਾਨਕ ਪੱਧਰ ‘ਤੇ ਰਾਤ ਦੇ ਕਰਫਿਊ ਉੱਪਰ ਵਿਚਾਰ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਕੋਵਿਡ ਦੇ ਨਵੇਂ ਵੈਰੀਏਂਟ ਨੂੰ ਲੈ ਕੇ ਵੱਡੇ ਇਕੱਠਾਂ ਉੱਪਰ ਪਾਬੰਦੀ ਦੀ ਵੀ ਸਲਾਹ ਦਿੱਤੀ ਗਈ ਹੈ।

Leave a Reply

Your email address will not be published. Required fields are marked *