ਕੇਜਰੀਵਾਲ ਵੱਲੋਂ ਵਕੀਲਾਂ ਨੂੰ ਮੈਡੀਕਲ ਇੰਸ਼ੋਅਰੈਂਸ ਤੇ ਚੈਂਬਰ ਦੀ ਗਰੰਟੀ

ਅੰਮ੍ਰਿਤਸਰ, 25 ਦਸੰਬਰ – ਮਿਸ਼ਨ ਪੰਜਾਬ ਤਹਿਤ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ‘ਚ ਵਕੀਲਾਂ ਨਾਲ ਸੰਵਾਦ ਕਰਦਿਆ ਕਿਹਾ ਕਿ ਮੈਂ ਇੱਥੇ ਤੁਹਾਡੇ ਨਾਲ ਰਿਸ਼ਤੇ ਬਣਾਉਣ ਆਇਆਂ ਹਾਂ। ਵਕੀਲਾਂ ਨੂੰ ਮੈਡੀਕਲ ਇੰਸ਼ੋਅਰੈਂਸ ਤੇ ਚੈਂਬਰ ਦੀ ਗਰੰਟੀ ਦਿੰਦਿਆ ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੇ ਸਾਰੇ ਵਕੀਲ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਜਾਣ ਤੇ ਉਹ ਵਕੀਲਾਂ ਨਾਲ ਮਿਲ ਕੇ ਉਹ ਸਰਕਾਰ ਚਲਾਉਣਗੇ।

Leave a Reply

Your email address will not be published. Required fields are marked *