ਕੇਜਰੀਵਾਲ ਦਾ ਆਂਗਨਵਾੜੀ ਤੇ ਆਸ਼ਾ ਵਰਕਰਾਂ ਨਾਲ ਸੰਵਾਦ

ਅੰਮ੍ਰਿਤਸਰ, 25 ਦਸੰਬਰ – ਮਿਸ਼ਨ ਪੰਜਾਬ ਤਹਿਤ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ‘ਚ ਆਂਗਨਵਾੜੀ ਤੇ ਆਸ਼ਾ ਵਰਕਰਾਂ ਨਾਲ ਸੰਵਾਦ ਕਰਦਿਆ ਕਿਹਾ ਕਿ ਪੰਜਾਬ ਵਿਚ ਸਾਡੀ ਸਰਕਾਰ ਬਣਨ ‘ਤੇ ਆਂਗਨਵਾੜੀ ਤੇ ਆਸ਼ਾ ਵਰਕਰਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਅਆਂ ਜਾਣਗੀਆਂ।ਸਾਡੀ ਸਰਕਾਰ ਆਉਣ ‘ਤੇ ਪਿਆਰ ਅਤੇ ਪੈਸਿਆਂ ਦੀ ਬੌਛਾੜ ਹੋਵੇਗੀ।

Leave a Reply

Your email address will not be published. Required fields are marked *