ਗਰਮਖਿਆਲੀਆਂ ਵਿਰੁਧ NIA ਦੀ ਵੱਡੀ ਕਾਰਵਾਈ : ਜਲੰਧਰ, ਬਰਨਾਲਾ ਅਤੇ ਹੋਰ ਜ਼ਿਲਿਆਂ ‘ਚ ਛਾਪੇਮਾਰੀ

ਜਲੰਧਰ : ਪੰਜਾਬ ‘ਚ ਅੱਜ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਤਵਾਦੀ ਸਬੰਧਾਂ ਨੂੰ ਲੈ ਕੇ ਕਈ…

ਵਿਜੇ ਸਾਂਪਲਾ ਨੇ ਰਾਸ਼ਟਰੀ ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਵਿਜੇ ਸਾਂਪਲਾ ਨੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਮਿਲੀ ਜਾਣਕਾਰੀ…

ਜਲੰਧਰ: ਰੈਡੀਮੇਡ ਕੱਪੜਿਆਂ ਦਾ ਜਾਅਲੀ ਕਾਰੋਬਾਰ ਕਰਨ ਵਾਲੀਆਂ 144 ਫਰਮਾਂ ਨੂੰ 3.65 ਕਰੋੜ ਦਾ ਜੁਰਮਾਨਾ

ਜਲੰਧਰ: ਜੀਐਸਟੀ ਵਿਭਾਗ ਦੇ ਜਲੰਧਰ ਮੋਬਾਈਲ ਵਿੰਗ ਦੇ ਅਧਿਕਾਰੀਆਂ ਨੇ ਜਾਅਲੀ ਫਰਮਾਂ ਬਣਾ ਕੇ ਜੀਐਸਟੀ ਰਿਫੰਡ…

ਜਲੰਧਰ ‘ਚ ਮੀਂਹ ਕਾਰਨ ਵਾਪਰਿਆ ਹਾਦਸਾ, ਆਪਸ ‘ਚ ਟਕਰਾ ਕੇ ਪਲਟੀ ਗੱਡੀ, ਲੱਗਿਆ ਲੰਮਾ ਜਾਮ

ਜਲੰਧਰ ਸ਼ਹਿਰ ‘ਚ ਪੀਏਪੀ ਨੇੜੇ ਅੰਮ੍ਰਿਤਸਰ ਹਾਈਵੇ ‘ਤੇ ਮੀਂਹ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਈਵੇਅ ‘ਤੇ…

ਜਲੰਧਰ ‘ਚ ਬੱਚੇ ਦੀ ਮੌਤ ਤੋਂ ਬਾਅਦ ਹੰਗਾਮਾ: ਗੁੱਸੇ ’ਚ ਆਏ ਪੀੜਤਾਂ ਨੇ ਸਿਵਲ ਹਸਪਤਾਲ ਦੇ ਤੋੜੇ ਸ਼ੀਸ਼ੇ

ਪੰਜਾਬ ਦੇ ਜਲੰਧਰ ਸਿਵਲ ਹਸਪਤਾਲ ‘ਚ ਜਣੇਪੇ ਦੌਰਾਨ ਬੱਚੇ ਦੀ ਮੌਤ ਹੋਣ ਤੋਂ ਬਾਅਦ ਅੱਜ ਕਾਫੀ…

ਜਲੰਧਰ : ਹਥਿਆਰਬੰਦ ਲੁਟੇਰਿਆਂ ਨੇ ਫਲਿੱਪਕਾਰਟ ਸਟੋਰ ਨੂੰ ਬਣਾਇਆ ਨਿਸ਼ਾਨਾ, ਗੰਨ ਪੁਆਇੰਟ ’ਤੇ ਲੁੱਟੇ ਕਰੀਬ 4 ਲੱਖ ਰੁਪਏ

ਜਲੰਧਰ ਸ਼ਹਿਰ ਦੇ ਸੋਢਲ ਇੰਡਸਟਰੀਅਲ ਏਰੀਆ ‘ਚ ਸਥਿਤ ਫਲਿੱਪਕਾਰਟ ਕੰਪਨੀ ਦੇ ਗੋਦਾਮ ‘ਚੋਂ ਦੇਰ ਰਾਤ ਲੁਟੇਰਿਆਂ…

27 ਜੂਨ ਨੂੰ ਸੂਬੇ ਭਰ ‘ਚ ਹੋਵੇਗਾ ਬੱਸਾਂ ਦਾ ਚੱਕਾ ਜਾਮ

ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਐੱਸ ਕਾਂਟ੍ਰੈਕਟ ਵਰਕਰਸ ਯੂਨੀਅਨ ਪੰਜਾਬ ਨੇ 27 ਜੂਨ ਨੂੰ ਸੂਬੇ ਭਰ ‘ਚ…

ਲਤੀਫਪੁਰਾ ਪੀੜਤਾਂ ਨੂੰ ਫਲੈਟ ਜਾਂ ਪਲਾਟ ਮੁਹੱਈਆ ਕਰਵਾਏਗੀ ਜਲੰਧਰ ਇੰਪਰੂਵਮੈਂਟ ਟਰੱਸਟ

ਪੰਜਾਬ ਸਰਕਾਰ ਦੀ ਤਰਫੋਂ ਜਲੰਧਰ ਇੰਪਰੂਵਮੈਂਟ ਟਰੱਸਟ ਨੇ ਮੰਗਲਵਾਰ ਨੂੰ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ (ਐੱਨ.ਸੀ.ਐੱਸ.ਸੀ.)…

ਜਲੰਧਰ ‘ਚ ਹੋਵੇਗੀ ਪੰਜਾਬ ਕੈਬਿਨਟ ਦੀ ਅਗਲੀ ਮੀਟਿੰਗ, CM ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਪੰਜਾਬ ਮੰਤਰੀ ਮੰਡਲ ਦੀ ਅਗਲੀ ਮੀਟਿੰਗ 17 ਮਈ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਪ੍ਰਧਾਨਗੀ…

‘ਆਪ’ ਨੇ ਗੱਡੇ ਜਿੱਤ ਦੇ ਝੰਡੇ, ਸ਼ੁਸ਼ੀਲ ਰਿੰਕੂ ਦੇ ਸਿਰ ‘ਤੇ ਸਜਿਆ ਤਾਜ , ਵੱਡੇ ਫਰਕ ਨਾਲ ਜਿੱਤ ਕੀਤੀ ਹਾਸਿਲ

ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਲੰਧਰ ਲੋਕ ਸਭਾ ਉਪ ਚੋਣਾਂ ਦੇ ਨਤੀਜੇ…