ਐੱਸ.ਆਈ.ਟੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ‘ਚ 6 ਡੇਰਾ ਪ੍ਰੇਮੀ ਗ੍ਰਿਫ਼ਤਾਰ

ਫ਼ਰੀਦਕੋਟ, 17 ਮਈ – ਬਰਗਾੜੀ ਬੇਅਦਬੀ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਐੱਸ.ਆਈ.ਟੀ ਨੇ 6…

ਸਿਰਸਾ ਡੇਰਾ ਮੁਖੀ ਰਾਮ ਰਹੀਮ ਦੀ ਸਿਹਤ ਵਿਗੜੀ

ਚੰਡੀਗੜ੍ਹ, 12 ਮਈ – ਬਲਾਤਕਾਰ  ਦੇ ਦੋਸ਼ੀ ਸਿਰਸਾ ਦੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ ਸਿਹਤ ਵਿਗੜਣ ਮਗਰੋਂ ਉਹਨ੍ਹਾਂ ਨੂੰ ਸੁਨਾਰੀਆ ਜੇਲ ਤੋਂ ਪੀਜੀਆਈ ਰੋਹਤਕ ਵਿੱਚ ਭਾਰਤੀਕੀਤਾ ਗਿਆ ਹੈ ਪੁਲਿਸ ਬਲ ਦੀ ਭਾਰੀ ਤਾਇਨਾਤੀ ਵਿਚਾਲੇ ਐਂਬੂਲੇਂਸ ਪੀਜੀਆਈ ਹਸਪਤਾਲ ਪਹੁੰਚੀ।ਸੂਤਰਾਂ ਮੁਤਾਬਿਕ ਲੀਵਰ ਸਬੰਧੀ  ਤਕਲੀਫ ਹੋਣ ਕਾਰਨਰਾਮ ਰਹੀਮ ਨੂੰ ਹਸਪਤਾਲ ਦਾਖਲ ਕੀਤਾ ਗਿਆ ਹੈ।