ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਜਿੱਤੀ ਕੋਰੋਨਾ ਜੰਗ

ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਜੋ ਕਿ ਬੀਤੇ ਦਿਨੀ ਕੋਰੋਨਾ ਪਾਜੀਟਿਵ ਪਾਏ ਗਏ ਸਨ ਹੁਣ…

ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਲੜਕੀ ਦੀ ਮੌਤ ਤੇ ਲੜਕਾ ਜਖਮੀਂ

ਫਗਵਾੜਾ, 8 ਮਈ (ਰਮਨਦੀਪ) – ਫਗਵਾੜਾ ਗੁਰਾਇਆ ਮੁੱਖ ਜੀ.ਟੀ ਰੋਡ ‘ਤੇ ਜਮਾਲਪੁਰ ਨੇੜੇ ਬੀਤੀ ਸ਼ਾਮ ਅਣਪਛਾਤੇ…

ਫਗਵਾੜਾ ਚ ਭਿਆਨਕ ਹਾਦਸਾ 2 ਗੰਭੀਰ ਜਖਮੀ

ਫਗਵਾੜਾ, 8 ਮਈ ( ਰਮਨਦੀਪ ) :- ਬੀਤੀ ਸ਼ਾਮ ਫਗਵਾੜਾ-ਚੰਡੀਗੜ੍ਹ ਫਗਵਾੜਾ ਬਾਈਪਾਸ ਤੇ ਇਨੋਵਾ ਗੱਡੀ ਅਤੇ…

ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਹੰਗਾਮਾ

ਫਗਵਾੜਾ,5 ਮਈ (ਰਮਨਦੀਪ)  ਫਗਵਾੜਾ ਦੇ ਸਿਵਲ ਹਸਪਤਾਲ ਵਿਖੇ ਉਸ ਵੇਲੇ ਹੰਗਾਮਾ ਹੁੰਦਾ ਨਜਰ ਆਇਆ ਜਦੋਂ ਇਕ ਮਰੀਜ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਤੇ ਹਸਪਤਾਲਦੀ ਡਿਊਟੀ ਤੇ ਤਾਇਨਾਤ ਸਟਾਫ ਨਰਸ ਵਲੋਂ ਮਰੀਜ ਦੇ ਪਰਿਵਾਰਿਕ ਮੈਂਬਰਾਂ ਨਾਲ ਗਲਤ ਸ਼ਬਦਾਬਲੀ ਵਰਤੀ ਗਈ ਜਿਸ ਦੇ ਚਲਦਿਆਂ ਇਲਾਜ ਦੌਰਾਨ ਮਰੀਜਦੀ ਮੌਤ ਵੀ ਹੋ ਗਈ ਮ੍ਰਿਤੀਕ ਦੀ ਪਹਿਚਾਣ ਜਸਵੀਰ ਕੌਰ ਪਤਨੀ ਬਲਵੀਰ ਸਿੰਘ ਵਾਸੀ ਪਿੰਡ ਮੁੰਨਾ ਵਜੋਂ ਹੋਈ ਹੰਗਾਮਾ ਹੁੰਦੇ ਹੋਏ ਦੇਖ ਐਸ ਐਮ ਓ ਡਾਕਟਰਕਮਲ ਕਿਸ਼ੋਰ ਮੌਕੇ ਤੇ ਪਹੁੰਚ ਕੇ ਪਰਿਵਾਰਿਕ ਮੈਂਬਰਾਂ ਨੂੰ ਮਿਲੇ ਪਰਿਵਾਰਿਕ ਮੈਂਬਰਾਂ ਵਲੋਂ ਸਟਾਫ ਨਰਸ ਦੇ ਖਿਲਾਫ ਲਿਖਤੀ ਸ਼ਿਕਾਇਤ ਵੀ ਦਿਤੀ ਗਈ ਸ਼ਕਾਇਤਕਰਤਾ ਵਲੋਂ ਮੰਗ ਕੀਤੀ ਗਈ ਕਿ ਆਪਣੀ ਡਿਊਟੀ ਚ ਲਾਪਰਵਾਹੀ ਵਰਤਣ ਵਾਲੀ ਸਟਾਫ ਨਰਸ ਨੂੰ ਬਰਖਾਸਤ ਕੀਤਾ ਜਾਵੇ ਇਸ ਸਾਰੇ ਮਾਮਲੇ ਸਬੰਦੀ ਜਦੋ ਐਸਐਮ ਓ ਡਾਕਟਰ ਕਮਲ ਕਿਸ਼ੋਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ  ਜੋ ਡਿਊਟੀ ਦੌਰਾਨ ਲਾਪਰਵਾਹੀ ਦੀ ਸ਼ਿਕਾਇਤ ਉਹਨਾਂ ਨੂੰ ਮਿਲੀ ਹੈ ਉਸ ਸਬੰਦੀਸੀਨੀਅਰ ਅਧਿਕਾਰੀਆ ਦੇ ਧਿਆਨ ਚ ਲਿਆ ਦਿੱਤਾ ਗਿਆ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। Notice: JavaScript is required for this content.

ਕਾਰ ਤੇ ਮੋਟਰਸਾਈਕਲ ਦੀ ਟੱਕਰ ‘ਚ ਇੱਕ ਦੀ ਮੌਤ

ਪਾਂਸ਼ਟਾ, 4 ਮਈ (ਰਜਿੰਦਰ) – ਤਹਿਸੀਲ ਫਗਵਾੜਾ ਦੇ ਪਿੰਡ ਸਾਹਨੀ ਨੇੜੇ ਕਾਰ ਤੇ ਮੋਟਰਸਾਈਕਲ ਦੀ ਆਹਮੋ…

ਜ਼ਮੀਨੀ ਵਿਵਾਦ ਦੇ ਚੱਲਦਿਆ ਅੱਧੀ ਦਰਜਨ ਵਿਅਕਤੀਆਂ ਨੇ ਇੱਕ ਵਿਅਕਤੀ ਨੂੰ ਹਮਲਾ ਕਰਕੇ ਕੀਤਾ ਜਖਮੀਂ

ਫਗਵਾੜਾ, 30 ਅਪ੍ਰੈਲ (ਰਮਨਦੀਪ) ਥਾਣਾ ਰਾਵਲਪਿੰਡੀ ਅਧੀਨ ਆਉਂਦੇ ਪਿੰਡ ਡੁਮੇਲੀ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆ ਅੱਧੀ…

ਫਗਵਾੜਾ ਨਗਰ ਨਿਗਮ ਦੀਆ ਚੋਣਾਂ ਹੋਈਆਂ ਮੁਲਤਵੀ ਉਮੀਦਵਾਂਰਾ ਦੇ ਮੂੰਹ ਲਟਕੇ

ਫਗਵਾੜਾ: ਪੰਜਾਬ ਸਰਕਾਰ ਵੱਲੋਂ ਫਗਵਾੜਾ ਨਗਰ ਨਿਗਮ ਦੀਆਚੋਣਾ 30 ਮਈ ਤੱਕ ਕਰਵਾਉਣ ਲਈ ਇਲੈਕਸ਼ਨ ਕਮਿਸ਼ਨ ਨੂੰ…

ਕਿਸਾਨਾਂ ਨੇ ਫਗਵਾੜਾ-ਹੁਸ਼ਿਆਰਪੁਰ ਰੋਡ ਕੀਤਾ ਜਾਮ

ਪਾਂਸ਼ਟਾ, 29 ਅਪ੍ਰੈਲ (ਰਜਿੰਦਰ) – ਦਾਣਾ ਮੰਡੀ ਰਿਹਾਣਾ ਜੱਟਾਂ ਵਿਖੇ ਬਾਰਦਾਨਾ ਨਾ ਹੋਣ ਅਤੇ ਕਣਕ ਦੀ…

ਪਤਨੀ ਦਾ ਕਤਲ ਕਰਨ ਵਾਲਾ ਪਤੀ ਗ੍ਰਿਫ਼ਤਾਰ

ਫਗਵਾੜਾ, 28 ਅਪ੍ਰੈਲ (ਰਮਨਦੀਪ) ਬੀਤੇ ਦਿਨੀਂ ਥਾਣਾ ਰਾਵਲਪਿੰਡੀ ਅਧੀਨ ਆਉਂਦੇ ਪਿੰਡ ਭਾਖੜੀਆਣਾ ਵਿਖੇ ਘਰੇਲੂ ਕਲੇਸ਼ ਦੇ…

ਸਿਵਲ ਹਸਪਤਾਲ ਫਗਵਾੜਾ ‘ਚ ਕੋਵਿਡ ਵੈਕਸੀਨ ਖਤਮ, ਲੋਕ ਹੋਏ ਨਿਰਾਸ਼

ਫਗਵਾੜਾ, 27 ਅਪ੍ਰੈਲ (ਰਮਨਦੀਪ) – ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਕੈਂਪ ਲਗਾ ਕੇ ਲੋਕਾਂ…