ਜ਼ਬਰਦਸਤ ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਉੱਤਰੀ ਕੈਲੀਫੋਰਨੀਆ, 2 ਦੀ ਮੌਤ, 11 ਜ਼ਖਮੀ

ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਦੇ ਯੂਰੇਕਾ ਇਲਾਕੇ ‘ਚ ਭੂਚਾਲ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ…

ਜੰਮੂ-ਕਸ਼ਮੀਰ: ਸ਼ੋਪੀਆ ‘ਚ ਤੜਕਸਾਰ ਧੁੰਦ ਵਿੱਚ ਕਾਰਵਾਈ, ਸੁਰੱਖਿਆ ਬਲਾਂ ਨੇ ਲਸ਼ਕਰ ਦੇ 3 ਅੱਤਵਾਦੀ ਮਾਰੇ

ਜੰਮੂ-ਕਸ਼ਮੀਰ ‘ਚ ਮੰਗਲਵਾਰ ਸਵੇਰੇ ਸੁਰੱਖਿਆ ਬਲਾਂ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ। ਸ਼ੋਪੀਆ ਜ਼ਿਲ੍ਹੇ ‘ਚ ਸੁਰੱਖਿਆ…

ਰੂਸ-ਯੂਕਰੇਨ ਜੰਗ ‘ਤੇ ਭਾਰਤ ਦੇ ਸਟੈਂਡ ਨਾਲ ਅਮਰੀਕਾ ਵੀ ਸਹਿਮਤ, ਕਿਹਾ; ਅਸੀਂ ਮੰਨਾਂਗੇ PM ਮੋਦੀ ਦੀ ਗੱਲ

ਅਮਰੀਕਾ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਯੂਕਰੇਨ ਵਿਵਾਦ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਟੈਂਡ…

ਦੁਬਈ ਤੋਂ ਸੋਨਾ ਲਿਆ ਰਹੇ 2 ਯਾਤਰੀ ਜੈਪੁਰ ਅੰਤਰਰਾਸ਼ਟਰੀ ਹਵਾਈਅੱਡੇ ਤੋਂ ਕਾਬੂ

ਜੈਪੁਰ ‘ਚ ਸੋਨੇ ਦੀ ਤਸਕਰੀ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਖਾੜੀ ਦੇਸ਼ਾਂ ਤੋਂ ਰਾਜਸਥਾਨ…

ਸਿੱਖਾਂ ਨੂੰ ਮਿਲੀ ਪਾਕਿਸਤਾਨ ‘ਚ ਵੱਖਰੀ ਕੌਮ ਦੀ ਮਾਨਤਾ

ਪਾਕਿਸਤਾਨ ਦੀ ਸਰਵ ਉਚ ਅਦਾਲਤ ਵਲੋਂ ਪਾਕਿਸਤਾਨ ਵਿਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ ਦੇਣ ਦਾ…

ਤਵਾਂਗ ਸੈਕਟਰ ‘ਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜਪ

ਤਵਾਂਗ ਜ਼ਿਲ੍ਹੇ ਵਿੱਚ  ਕੰਟਰੋਲ ਰੇਖਾ (LAC) ‘ਤੇ ਭਾਰਤੀ ਅਤੇ ਚੀਨੀ ਫ਼ੌਜਾਂ ਵਿਚਾਲੇ ਹੋਈ ਝੜਪ ਦੌਰਾਨ ਦੋਵਾਂ…

ਗੁਰਪਤਵੰਤ ਸਿੰਘ ਪੰਨੂ ਨੇ ਤਰਨਤਾਰਨ RPG ਹਮਲੇ ਦੀ ਲਈ  ਜ਼ਿੰਮੇਵਾਰੀ, ਹੋਰ ਹਮਲਿਆਂ ਦੀ ਦਿੱਤੀ ਧਮਕੀ

ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਆਰਪੀਜੀ ਹਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਆਪਣੀ…

ਅਫ਼ਗਾਨਿਸਤਾਨ ‘ਚ ਵੱਡਾ ਧਮਾਕਾ, ਕਈ ਮੌਤਾਂ ਦੀ ਖ਼ਬਰ

ਅਫਗਾਨਿਸਤਾਨ ਵਿੱਚ ਤਾਲਿਬਾਨੀ ਕਬਜ਼ੇ ਤੋਂ ਬਾਅਦ ਅੱਤਵਾਦੀ ਘਟਨਾਵਾਂ ਵਧ ਗਈਆਂ ਹਨ। ਬਲਖ ਸੂਬੇ ‘ਚ ਅੱਜ ਮੰਗਲਵਾਰ…

ਗੋਲਡੀ ਬਰਾੜ ਦਾ ਵੱਡਾ ਦਾਅਵਾ, ‘ਨਾ ਮੈਂ ਫੜਿਆ ਗਿਆ, ਨਾ ਮੈਂ US ‘ਚ’

ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੀ ਗ੍ਰਿਫਤਾਰੀ ਦੀਆਂ ਖਬਰਾਂ ਵਿਚਾਲੇ ਗੈਂਗਸਟਰ ਦਾ…

ਬਰੈਂਪਟਨ ‘ਚ 21 ਸਾਲਾਂ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ

ਕੈਨੇਡਾ ਦੇ ਬਰੈਂਪਟਨ ਵਿਖੇ 21 ਸਾਲਾ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ…