ਨਵੀਂ ਦਿੱਲੀ, 3 ਜਨਵਰੀ – ਭਾਰਤ ‘ਚ ਕੋਰੋਨਾ ਦੇ ਨਵੇਂ ਵੈਰੀਏਂਟ ਓਮੀਕਰੋਨ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 170 ਹੋ ਗਈ ਹੈ। ਸਭ ਤੋਂ ਵੱਧ ਮਾਮਲੇ ਮਹਾਂਰਾਸ਼ਟਰ ‘ਚ ਦਰਜ ਕੀਤੇ ਗਏ ਹਨ, ਜਿੱਥੇ ਕਿ ਓਮੀਕਰੋਨ ਦੇ 511 ਮਾਮਲੇ ਸਾਹਮਣੇ ਹਨ। ਦੂਸਰੇ ਨੰਬਰ ‘ਤੇ ਦਿੱਲੀ ਹੈ, ਜਿੱਥੇ ਕਿ ਓਮੀਕਰੋਨ ਦੇ 351 ਮਾਮਲੇ ਸਾਹਮਣੇ ਹਨ।ਜੇ ਗੱਲ ਕਰੀਏ ਪੰਜਾਬ ਦੀ ਤਾਂ ਇੱਥੇ ਓਮੀਕਰੋਨ ਇੱਕ ਕੇਸ ਦਰਜ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਕੇਂਦਰੀ ਸਿਹਤ ਮੰਤਰਾਲੇ ਨੇ ਕੀਤੀ।