ਮੁੰਬਈ, 3 ਜਨਵਰੀ – ਹਿੰਦੀ ਫਿਲਮਾਂ ਦੇ ਹੀਰੋ ਜਾਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਰੁੰਚਲ ਕੋਰੋਨਾ ਪਾਜ਼ੀਟਿਵ ਹੋ ਗਏ ਹਨ।ਇਸ ਮੌਕੇ ਜਾਨ ਅਬ੍ਰਾਹਮ ਨੇ ਕਿਹਾ ਕਿ ਸਾਨੂੰ ਦੋਵਾਂ ਨੂੰ ਕੋਵਿਡ ਵੈਕਸੀਨ ਲਗਾਈ ਗਈ ਹੈ ਤੇ ਅਸੀ ਹਲਕੇ ਲੱਛਣ ਮਹਿਸੂਸ ਕਰ ਰਹੇ ਹਾਂ।