ਨਵੀਂ ਦਿੱਲੀ, 25 ਜਨਵਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਮੋ ਐਪ ਰਾਹੀ ਗੁਜਰਾਤ ਤੋਂ ਪੇਜ ਸਮਿਤੀ ਦੇ ਮੈਂਬਰਾਂ ਨਾਲ ਸੰਵਾਦ ਕਰਦਿਆ ਕਿਹਾ ਕਿ ਭਾਰਤ ਉਨ੍ਹਾਂ ਦੇਸ਼ਾਂ ਵਿੱਚੋ ਇੱਕ ਹੈ, ਜਿੱਥੇ ਚੋਣ ਕਮਿਸ਼ਨ ਲੋਕਾਂ ਨੂੰ ਨੋਟਿਸ ਜਾਰੀ ਕਰ ਸਕਦਾ ਹੈ ਤੇ ਅਧਿਕਾਰੀਆਂ ਦਾ ਤਬਾਦਲਾ ਕਰ ਸਕਦਾ ਹੈ।ਸਾਡੇ ਚੋਣ ਕਮਿਸ਼ਨ ਤੇ ਚੋਣ ਪ੍ਰਕਿਰਿਆ ਨੇ ਅਲੱਗ ਅਲੱਗ ਦੇਸ਼ਾਂ ਲਈ ਮਾਪਦੰਡ ਤੈਅ ਕੀਤਾ ਹੈ।