ਰੂਸ ਅਤੇ ਯੂਕਰੇਨ ਵਿਚਕਾਰ ਗੱਲਬਾਤ ਤੋਂ ਪਹਿਲਾਂ ਯੂਕਰੇਨ ਦਾ ਬਿਆਨ ਆਇਆ ਸਾਹਮਣੇ

ਕੀਵ, 28 ਫਰਵਰੀ – ਰੂਸ ਅਤੇ ਯੂਕਰੇਨ ਵਿਚਕਾਰ ਯੁੱਧ ਨੂੰ ਲੈ ਕੇ ਕੁੱਝ ਸਮੇਂ ਬਾਅਦ ਬੇਲਾਰੂਸ ‘ਚ ਗੱਲਬਾਤ ਹੋਣ ਜਾ ਰਹੀ ਹੈ। ਗੱਲਬਾਤ ਤੋਂ ਪਹਿਲਾਂ ਯੂਕਰੇਨ ਦਾ ਬਿਆਨ ਸਾਹਮਣੇ ਆਇਆ ਹੈ। ਇਸ ਬਿਆਨ ਵਿਚ ਯੂਕਰੇਨ ਨੇ ਰੂਸ ਪਾਸੋਂ ਜੰਗਬੰਦੀ ਅਤੇ ਆਪਣੇ ਸੈਨਿਕ ਵਾਪਿਸ ਬੁਲਾਉਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *