ਲੋਕਾਂ ਨੇ ਦੂਸਰੀਆਂ ਪਾਰਟੀਆਂ ਨੂੰ ਨਕਾਰ ਦਿੱਤਾ ਹੈ, ਇਸ ਲਈ ਕੱਲ੍ਹ ਆਉਣਗੇ ਚੰਗੇ ਨਤੀਜੇ – ਭਗਵੰਤ ਮਾਨ

ਪਟਿਆਲਾ, 9 ਮਾਰਚ – ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹਸਪਤਾਲਾਂ, ਸਕੂਲਾਂ, ਬਿਜਲੀ ਬਾਰੇ ਗੱਲ ਕੀਤੀ ਹੈ। ਲੋਕਾਂ ਨੇ ਦੂਸਰੀਆਂ ਪਾਰਟੀਆਂ ਨੂੰ ਨਕਾਰ ਦਿੱਤਾ ਹੈ। ਇਸ ਲਈ ਕੱਲ੍ਹ ਚੰਗੇ ਨਤੀਜੇ ਆਉਣਗੇ।ਮੈਂ ਜੋਤਿਸ਼ੀ ਨਹੀਂ ਹਾਂ, ਪਰ ਜਾਣਦਾ ਹੈ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੀਟਾਂ ਦਾ ਅੰਕੜਾ 80 ਤੋਂ ਪਾ ਹੋ ਸਕਦਾ ਹੈ। ਇੱਥੋਂ ਤੱਕ ਕਿ ਪਾਰਟੀ 100 ਸੀਟਾਂ ਵੀ ਪ੍ਰਾਪਤ ਕਰ ਸਕਦੀ ਹੈ।

Leave a Reply

Your email address will not be published. Required fields are marked *