ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ‘ਆਪ’ ਅਤੇ ਕਾਂਗਰਸ ਉੱਪਰ ਸਾਧਿਆ ਨਿਸ਼ਾਨਾ

ਸ਼ਿਮਲਾ, 5 ਅਪ੍ਰੈਲ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਉੱਪਰ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਹਵਾ ਦੇ ਬੁੱਲੇ ਨਾਲ ‘ਆਪ’ ਦੀ ਟੋਪੀ ਉੱਡ ਜਾਵੇਗੀ ਜਦਕਿ ਕਾਂਗਰਸ ਦੇਸ਼ ਦੇ ਲਾਇਕ ਨਹੀਂ ਰਹੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ‘ਚ ਮੁੜ ਤੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ।

Leave a Reply

Your email address will not be published. Required fields are marked *