ਆਈ.ਪੀ.ਐਲ 2022 : ਪੁਣੇ ਦੀ ਜਗ੍ਹਾ ਹੁਣ ਮੁੰਬਈ ‘ਚ ਹੋਵੇਗਾ 20 ਨੂੰ ਪੰਜਾਬ ਅਤੇ ਦਿੱਲੀ ਵਿਚਕਾਰ ਹੋਣ ਵਾਲਾ ਮੈਚ

ਮੁੰਬਈ, 19 ਅਪ੍ਰੈਲ – ਆਈ.ਪੀ.ਐਲ 2022 ‘ਚ 20 ਅਪ੍ਰੈਲ ਨੂੰ Punjab Kings ਅਤੇ Delhi Capital ਵਿਚਕਾਰ ਹੋਣ ਵਾਲਾ ਮੈਚ MCA Stadium Pune ਦੀ ਜਗ੍ਹਾ ਹੁਣ Brabourne Stadium, Mumbai ‘ਚ ਹੋਵੇਗਾ। ਇਹ ਫੈਸਲਾ Delhi Capital ਦਲ ਦੇ 5 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਲਿਆ ਗਿਆ ਹੈ। ਇਸ ਦੀ ਪੁਸ਼ਟੀ ਬੀ.ਸੀ.ਸੀ.ਆਈ ਸਕੱਤਰ ਜੈ ਸ਼ਾਹ ਨੇ ਕੀਤੀ।

Leave a Reply

Your email address will not be published. Required fields are marked *