ਨਵੀਂ ਦਿੱਲੀ, 16 ਮਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਅਸੀਂ ਵੀ ਨਾਜਾਇਜ ਕਬਜ਼ਿਆ ਦੇ ਖਿਲਾਫ ਹਾਂ, ਪਰ ਦਿੱਲੀ ਵਿਚ ਜਿਸ ਤਰਾਂ ਇਹ ਕੀਤਾ ਜਾ ਰਿਹਾ ਹੈ ਅਸੀਂ ਉਸ ਦਾ ਵਿਰੋਧ ਕਰਦੇ ਹਾਂ। ਉਹ (ਭਾਜਪਾ) ਅਣ-ਅਧਿਕਾਰਿਤ ਕਲੋਨੀਆਂ, ਝੁੱਗੀਆਂ ਨੂੰ ਤਬਾਹ ਕਰਨ ਅਤੇ ਆਂਸ਼ਿਕ ਕਬਜ਼ਿਆ ਦੀ ਸੂਚੀ ਬਣਾ ਰਹੇ ਹਨ। ਇਸ ਨਾਲ 63 ਲੱਖ ਲੋਕ ਬੇਘਰ ਹੋ ਜਾਣਗੇ। ਬੁਲਡੋਜ਼ਿੰਗ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।