ਚਾਰ ਧਾਮ ਯਾਤਰਾ ‘ਚ ਹੁਣ ਤੱਕ 56 ਸ਼ਰਧਾਲੂਆਂ ਦੀ ਮੌਤ

ਦੇਹਰਾਦੂਨ, 21 ਮਈ – ਚਾਰਧਾਮ ਯਾਤਰਾ ‘ਚ ਹੁਣ ਤੱਕ 56 ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਸ਼ਰਧਾਲੂਆਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ।

Leave a Reply

Your email address will not be published. Required fields are marked *