ਨਵਜੋਤ ਸਿੱਧੂ ਨੂੰ ਮਿਲੀ ਕਲਰਕੀ, ਜੇਲ੍ਹ ‘ਚ ਕਰਨਗੇ ਹਿਸਾਬ-ਕਿਤਾਬ

 ਰੋਡ ਰੇਜ਼ ਕੇਸ ਵਿੱਚ 1 ਸਾਲ ਲਈ ਸਜ਼ਾ ਭੁਗਤ ਰਹੇ ਨਵਜੋਤ ਸਿੰਘ ਸਿੱਧੂ ਨੂੰ ਨਵੇਂ ਕੈਦੀ ਨੰਬਰ ਤੋਂ ਬਾਅਦ ਹੁਣ ਇੱਕ ਹੋਰ ਮਹੱਤਵਪੂਰਨ ਕੰਮ ਸੌਂਪਿਆ ਗਿਆ ਹੈ। ਪਟਿਆਲਾ ਜੇਲ੍ਹ (Sidhu in Patiala Jail) ਵਿੱਚ ਬੰਦ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਜੇਲ੍ਹ ਪ੍ਰਸ਼ਾਸਨ ਨੇ ਕਲਰਕ ਬਣਾ ਦਿੱਤਾ ਹੈ ਅਤੇ ਹੁਣ ਉਹ ਜੇਲ੍ਹ ਵਿੱਚ ਮੁਨਸ਼ੀ ਦਾ ਕੰਮ ਸੰਭਾਲਣਗੇ। ਪਰੰਤੂ ਇਸ ਦੌਰਾਨ ਪਹਿਲੇ 3 ਮਹੀਨੇ ਤੱਕ ਜੇਲ੍ਹ ਪ੍ਰਸ਼ਾਸਨ ਦੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਤਨਖਾਹ ਨਹੀਂ ਮਿਲੇਗੀ।

Leave a Reply

Your email address will not be published. Required fields are marked *