ਪਣਜੀ, 29 ਮਈ – ਗੋਆ ਸਰਕਾਰ ਨੇ ਕੋਰੋਨਾ ਕਾਰਨ ਲਗਾਇਆ ਗਿਆ ਕਰਫਿਊ 7 ਜੂਨ ਸਵੇਰੇ 7 ਵਜੇ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਇਸ ਦੀ ਪੁਸ਼ਟੀ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕੀਤੀ।