ਦਿੱਲੀ ਹਾਈਕੋਰਟ ਨੇ ਨਵਨੀਤ ਕਾਲੜਾ ਨੂੰ ਦਿੱਤੀ ਜਮਾਨਤ

ਨਵੀਂ ਦਿੱਲੀ, 29 ਮਈ – ਦਿੱਲੀ ਹਾਈਕੋਰਟ ਨੇ ਦਿੱਲੀ ਦੇ ਇੱਕ ਹੋਟਲ ਵਿਚ ਆਕਸੀਜਨ ਕੰਸਨਟ੍ਰੇਟਰ ਜਮਾਂਖੋਰੀ ਮਾਮਲੇ ਵਿਚ ਕਾਰੋਬਾਰੀ ਨਵਨੀਤ ਕਾਲੜਾ ਨੂੰ ਜਮਾਨਤ ਦੇ ਦਿੱਤੀ ਹੈ।

Leave a Reply

Your email address will not be published. Required fields are marked *