ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ‘ਚ ਵੱਡਾ ਖੁਲਾਸਾ ,ਕੇਕ ‘ਚ ਸਿੰਥੈਟਿਕ ਸਵੀਟਨਰ ਦੀ ਮਾਤਰਾ ਜ਼ਿਆਦਾ

ਪਟਿਆਲਾ ‘ਚ ਕੇਕ ਖਾਣ ਨਾਲ 10 ਸਾਲਾ ਬੱਚੀ ਮਾਨਵੀ ਦੀ ਮੌਤ ਦੇ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਖੁਲਾਸਾ ਕੀਤਾ ਕਿ ਕੇਕ ਵਿੱਚ ਸਿੰਥੈਟਿਕ ਸਵੀਟਨਰ ਦੀ ਮਾਤਰਾ ਬਹੁਤ ਜ਼ਿਆਦਾ ਸੀ। ਦੁਖਦਾਈ ਘਟਨਾ 24 ਮਾਰਚ ਨੂੰ ਵਾਪਰੀ ਜਦੋਂ ਲੜਕੀ ਦਾ ਪੂਰਾ ਪਰਿਵਾਰ ਉਸਦੇ ਜਨਮ ਦਿਨ ਮੌਕੇ ਪਟਿਆਲਾ ਦੀ ਇੱਕ ਬੇਕਰੀ ਤੋਂ ਆਨਲਾਈਨ ਖਰੀਦਿਆ ਚਾਕਲੇਟ ਕੇਕ ਖਾਣ ਤੋਂ ਬਾਅਦ ਬੀਮਾਰ ਹੋ ਗਿਆ ਸੀ।

Leave a Reply

Your email address will not be published. Required fields are marked *