ਸਾਵਧਾਨ ਹੋ ਜਾਓ ਪੰਜਾਬ ‘ਚ ਆਨਲਾਈਨ ਚਲਾਨ ਕੱਟਣੇ ਸ਼ੁਰੂ ਹੋ ਗਏ ਹਨ। ਹੁਣ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ‘ਤੇ ਆਨਲਾਈਨ ਚਲਾਨ ਹੋਣਗੇ। ਇਹ ਅੰਮ੍ਰਿਤਸਰ, ਜਲੰਧਰ, ਮੁਹਾਲੀ ਤੇ ਲੁਧਿਆਣਾ ‘ਚ ਆਨਲਾਈਨ ਚਲਾਨ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਹੁਣ ਚਲਾਨ ਆਨਲਾਈਨ ਡਾਕ ਰਾਹੀਂ ਘਰ ਪਹੁੰਚਣਗੇ। 26 ਤੋਂ 27 ਜਨਵਰੀ ਤੱਕ 61 ਆਨਲਾਈਨ ਚਲਾਨ ਹੋ ਚੁੱਕੇ ਹਨ।