ਨਵੀਂ ਦਿੱਲੀ, 17 ਜੁਲਾਈ – ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 38,079 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 560 ਮਰੀਜ਼ਾਂ ਦੀ ਮੌਤ ਹੋਈ ਹੈ।ਇਸ ਦੇ ਨਾਲ ਹੀ ਦੇਸ਼ ਵਿਚ ਐਕਟਿਵ ਮਾਮਲਿਆਂ ਦੀ ਗਿਣਤੀ 4,24,025 ਹੋ ਗਈ ਹੈ, ਜਦਕਿ ਰਿਕਵਰੀ ਰੇਟ ਵੀ ਵੱਧ ਕੇ 97.31% ਹੋ ਗਈ ਹੈ।