ਭਾਰਤ ਬਾਇਓਟੈਕ ਕੋਵੈਕਸੀਨ ਦਾ ਬੱਚਿਆ ਉੱਪਰ ਟਰਾਇਲ ਜਾਰੀ – AIIMS Director

ਨਵੀਂ ਦਿੱਲੀ, 24 ਜੁਲਾਈ – Dr Randeep Guleria, AIIMS Director ਦਾ ਕਹਿਣਾ ਹੈ ਕਿ ਭਾਰਤ ਬਾਇਓਟੈਕ ਦੇ ਕੋਵੈਕਸੀਨ ਦਾ ਬੱਚਿਆ ਉੱਪਰ ਟਰਾਇਲ ਜਾਰੀ ਹੈ। ਇਸ ਦੇ ਨਤੀਜੇ ਸਤੰਬਰ ਤੱਕ ਆਉਣ ਦੀ ਸੰਭਾਵਨਾ ਹੈ।

Leave a Reply

Your email address will not be published. Required fields are marked *